ਅਸ਼ਰਫ਼ੁਲਮਖ਼ਲੂਕ਼ਾਤ
asharafulamakhalookaaata/asharafulamakhalūkāata

Definition

ਅ਼. [المخلوُقات اشرف] ਵਿ- ਸ੍ਰਿਸ੍ਟੀ ਵਿੱਚੋਂ ਉੱਤਮ. ਮਨੁੱਖ. ਆਦਮੀ.
Source: Mahankosh