ਅਸਰਾਲ
asaraala/asarāla

Definition

ਵਿ- ਭਿਆਨਕ. ਡਰਾਉਣਾ. ਖ਼ੌਫ਼ਨਾਕ। ੨. ਸੰਗ੍ਯਾ- ਅਜਗਰ ਸੱਪ. ਫ਼ਾ. [اژدہا] - [اژدرہا] ਅਜਦਹਾ ਅਥਵਾ ਅਜ਼ਦਰਹਾ। ੩. ਅਸੁਰਾਲਯ. ਪਾਤਾਲ. ਲੋਕ। ੪. ਭਾਵ- ਨਰਕ. "ਭੈ ਸਾਗਰ ਅਸਰਾਲ ਪਇਆ." (ਰਾਮ ਅਃ ਮਃ ੧) ਦੇਖੋ, ਜਲਾਬਿੰਬ.
Source: Mahankosh

ASRÁL

Meaning in English2

s. m, kind of large serpent; an alligator.
Source:THE PANJABI DICTIONARY-Bhai Maya Singh