ਅਸੇਖ
asaykha/asēkha

Definition

ਸੰ. ਅਸ਼ੇਸ ਵਿ- ਪੂਰਾ. ਸਾਰਾ. ਮੁਕੰਮਲ। ੨. ਅਨੰਤ. ਅਪਾਰ. "ਅਜੋਨਿ ਆਦਿ ਅਸੇਖ." (ਜਾਪੁ)
Source: Mahankosh