ਅਸੰਭ ਸੰਭ
asanbh sanbha/asanbh sanbha

Definition

ਸੰਗ੍ਯਾ- ਅਸੰਭਵ (ਵਿਸਨੁ) ਤੋਂ ਸੰਭਵ (ਪੈਦਾ ਹੋਇਆ) ਬ੍ਰਹਮਾ. ਚਤੁਰਾਨਨ. "ਅਸੰਭਸੰਭ ਮਾਨੀਐ, ਕਰੋਰ ਬਿਸਨੁ ਠਾਨੀਐ" (ਗ੍ਯਾਨ)
Source: Mahankosh