ਅਹਿਪਤਿ
ahipati/ahipati

Definition

ਸੰਗ੍ਯਾ- ਸ਼ੇਸਨਾਗ. ਸੱਪਾਂ ਦਾ ਰਾਜਾ। ੨. ਅਹਰ੍‍ਪਤਿ. ਦਿਨਪਤਿ. ਸੂਰਜ.
Source: Mahankosh