ਅੰਕਿਤ
ankita/ankita

Definition

ਸੰ. आङ् कित- ਵਿ- ਲਿਖਿਆ ਹੋਇਆ. ਤਹ਼ਿਰੀਰ ਵਿੱਚ ਆਇਆ। ੨. ਚਿੰਨ੍ਹਿਤ. ਨਿਸ਼ਾਨ ਸਹਿਤ। ੩. ਦਾਗੀ.
Source: Mahankosh

Shahmukhi : انکِت

Parts Of Speech : adjective

Meaning in English

marked, written, inscribed
Source: Punjabi Dictionary