ਅੰਕ ਸਹੇਲੀ
ank sahaylee/ank sahēlī

Definition

ਵਿ- ਪਿਆਰੀ ਸਖੀ. ਮਨ ਵਿੱਚ ਵਸਣ ਵਾਲੀ ਸਹੇਲੀ. ਦੇਖੋ, ਅੰਕ. "ਅੰਕ ਸਹੇਲੜੀਆਹ." (ਸ੍ਰੀ ਮਃ ੧)
Source: Mahankosh