ਅੰਗਰਖਾ
angarakhaa/angarakhā

Definition

ਸੰਗ੍ਯਾ- ਅੰਗਰਕ੍ਸ਼੍‍ਕ ਇੱਕ ਵਸਤ੍ਰ, ਜੋ ਗੋਡਿਆਂ ਤੀਕ ਲੰਮਾ ਤਣੀਦਾਰ ਹੁੰਦਾ ਹੈ. ਅੰਗਾਂ. ਚਪਕਨ.
Source: Mahankosh

Shahmukhi : انگرکھا

Parts Of Speech : noun, masculine

Meaning in English

long and loose shirt
Source: Punjabi Dictionary