ਅੰਗਰਾਗ
angaraaga/angarāga

Definition

ਸੰ. ਸੰਗ੍ਯਾ- ਅੰਗਾਂ ਨੂੰ ਰੰਗਣ ਵਾਲਾ ਇੱਕ ਲੇਪ. ਕੇਸਰ ਕਸਤੂਰੀ ਚੰਦਨ ਆਦਿਕ ਦਾ ਬਟਨਾ (ਵਟਣਾ). ੨. ਵਸਤ੍ਰ ਗਹਿਣੇ ਆਦਿਕ ਅੰਗਾਂ ਦੇ ਸ਼ਿੰਗਾਰਣ ਦਾ ਸਾਮਾਨ। ੩. ਕਵਚ. ਸੰਜੋ.
Source: Mahankosh