ਅੰਤਰ ਸਖਾਈ
antar sakhaaee/antar sakhāī

Definition

ਵਿ- ਦਿਲੀ ਦੋਸਤ. ਅੰਤਰੰਗ ਸਖਾ. "ਅੰਤਰ ਸਖਾਈ ਪ੍ਰਭੁ ਸੋਇ." (ਵਡ ਮਃ ੩)
Source: Mahankosh