ਅੰਤਰ ਹਿਰਦਾ
antar hirathaa/antar hiradhā

Definition

ਸੰਗ੍ਯਾ- ਅੰਤਹਕਰਣ. ਭੀਤਰੀ ਇੰਦ੍ਰਿਯ (ਇੰਦ੍ਰੀ). "ਜਿਸੁ ਅੰਤਰੁ ਹਿਰਦਾ ਸੁਧੁ ਹੈ." (ਬਿਹਾ ਮਃ ੪)
Source: Mahankosh