ਅੰਤ ਦਸਾਨ
ant thasaana/ant dhasāna

Definition

ਸੰਗ੍ਯਾ- ਅੰਤ ਦਸ਼ਾ ਕਰਨ ਵਾਲਾ. ਕਾਲ. ਯਮ. "ਤਿਹ ਊਪਰ ਅੰਤਦਸਾਨਹਿ ਧਾਯੋ." (ਕ੍ਰਿਸਨਾਵ).
Source: Mahankosh