ਅੰਦਰੁ
antharu/andharu

Definition

ਦੇਖੋ, ਅੰਦਰ. "ਅੰਦਰੁ ਸੀਤਲ ਸਾਂਤਿ." (ਵਾਰ ਬਿਲਾ ਮਃ ੩) ੨. ਮਨ. ਅੰਤਹਕਰਣ. "ਅੰਦਰੁ ਲਗਾ ਰਾਮ ਨਾਮਿ." (ਸ੍ਰੀ ਮਃ ੫)
Source: Mahankosh