ਅੰਦਾਮ
anthaama/andhāma

Definition

ਫ਼ਾ. [اندام] ਸੰਗ੍ਯਾ- ਸ਼ਰੀਰ. ਦੇਹ। ੨. ਪ੍ਰਬੰਧ. ਇੰਤਜਾਮ। ੩. ਸੁੰਦਰਤਾ. ਖ਼ੂਬਸੂਰਤੀ.
Source: Mahankosh