ਅੰਧਾਲੀ
anthhaalee/andhhālī

Definition

ਮੇਦੇ ਅਤੇ ਦਿਮਾਗ ਵਿੱਚ ਵਿਗਾੜ ਹੋਣ ਕਾਰਣ ਅਥਵਾ ਬਹੁਤ ਕਮਜੋਰੀ ਹੋਣ ਕਰਕੇ ਸਿਰ ਨੂੰ ਘੁਮੇਰ ਆਕੇ ਅੱਖਾਂ ਅੱਗੇ ਹਨੇਰਾ ਆ ਜਾਣ ਦਾ ਭਾਵ.
Source: Mahankosh