ਅੰਧ ਗਤਿ
anthh gati/andhh gati

Definition

ਸੰਗ੍ਯਾ- ਅੰਧੇ ਦੀ ਚਾਲ। ੨. ਬਿਨਾ ਵਿਚਾਰ ਆਚਰਣ. "ਢੂੰਡਤ ਡੋਲਹਿਂ ਅੰਧ ਗਤਿ." (ਸਃ ਕਬੀਰ)
Source: Mahankosh