ਅੰਧ ਬਿਲਾ
anthh bilaa/andhh bilā

Definition

ਸੰਗ੍ਯਾ- ਅੰਧੇਰੀ ਖੁੱਡ. ਗਰਭਯੋਨਿ. ੨. ਅਵਿਦ੍ਯਾ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫)
Source: Mahankosh