ਅੰਧ ਬੀਚਾਰ
anthh beechaara/andhh bīchāra

Definition

ਸੰਗ੍ਯਾ- ਨਾ ਮੁਕੰਮਲ ਵਿਚਾਰ. ਗ੍ਯਾਨਹੀਨ ਵਿਚਾਰ. "ਅੰਧਿਆ ਅੰਧ ਬੀਚਾਰ." (ਵਾਰ ਸਾਰ ਮਃ ੧)
Source: Mahankosh