ਅੰਧ ਵਰਤਾਵਾ
anthh varataavaa/andhh varatāvā

Definition

ਸੰਗ੍ਯਾ- ਅੰਧਾ ਤ਼ਰੀਕ਼ਾ. ਵਿਚਾਰ ਰਹਿਤ ਚਾਲ. "ਅੰਧ ਵਰਤਾਵਾ ਭਾਉ ਦੂਜਾ." (ਸਵਾ ਮਃ ੧)
Source: Mahankosh