Definition
ਦੇਖੋ, ਅੱਨ. ਸੰਗ੍ਯਾ- ਅਨਾਜ. ਖਾਣ ਯੋਗ੍ਯ ਪਦਾਰਥ. "ਅੰਨ ਤੇ ਰਹਤਾ ਦੁਖ ਦੇਹੀ ਸਹਤਾ." (ਪ੍ਰਭਾ ਅਃ ਮਃ ੫) ੨. ਪ੍ਰਾਣ. "ਲਗੜੀਆ ਪਿਰੀ ਅੰਨ." (ਵਾਰ ਮਾਰੂ ੨. ਡਖਣੇ ਮਃ ੫) ੩. ਹੋਰ. ਦੂਜਾ ਦੇਖੋ, ਅਨ੍ਯ. "ਅੰਨ ਮਾਰਗ ਤਜਹੁ." (ਸਵੈਯੇ ਮਃ ੪. ਕੇ)
Source: Mahankosh
Shahmukhi : انّ
Meaning in English
foodstuff, victuals, cereal, grain
Source: Punjabi Dictionary