ਅੰਨਸ਼ਾਲਾ
annashaalaa/annashālā

Definition

ਸੰਗ੍ਯਾ- ਅੱਨਛੇਤ੍ਰ. ਅੰਨ ਮਿਲਣ ਦੀ ਥਾਂ. "ਘਰ ਘਰ ਅੰਨਸਾਲ ਕਰਛਾਡਾ." (ਦਿਲੀਪ)
Source: Mahankosh