ਅੰਨਿ
anni/anni

Definition

ਅੰਨ (ਅਨਾਜ) ਨਾਲ. ਅੰਨ ਤੋਂ. "ਦੇਹੁਰੀ ਚਲੈ ਪਾਣੀ ਅੰਨਿ." (ਸ. ਫਰੀਦ) ੨. ਦੇਖੋ, ਅਨ੍ਯ.
Source: Mahankosh