ਅੰਬਰਾਉਣਾ
anbaraaunaa/anbarāunā

Definition

ਕ੍ਰਿ- ਅਪੜਾਉਣਾ. ਪਹੁਚਾਉਣਾ. "ਜਿਨ ਜੀਉ ਦੀਆ ਸੋ ਰਿਜਕ ਅੰਬਰਾਵੈ." (ਸੂਹੀ ਰਵਿਦਾਸ)
Source: Mahankosh