ਅੰਬਰ ਚੂਰ
anbar choora/anbar chūra

Definition

ਸੰਗ੍ਯਾ- ਅੰਬਰ ਦੀ ਸੁਗੰਧ ਨਾਲ ਬਣਾਇਆ ਚੂਰਣ. ਇਹ ਬਟਨੇ (ਵਟਣੇ) ਦੀ ਥਾਂ ਅਮੀਰ ਵਰਤਦੇ ਹਨ.
Source: Mahankosh