ਅੰਬਵਾ
anbavaa/anbavā

Definition

ਵਿ- ਅੰਬ ਰੰਗਾ. ਆਮ੍ਰ ਦੇ ਰਸ ਜੇਹਾ ਵਰਣ. ਅਮਰਸੀ. "ਅੰਬਵਾ ਰੰਗ ਬਾਂਧੇ." (ਕ੍ਰਿਸਨਾਵ)
Source: Mahankosh