ਅੰਬੀਰ
anbeera/anbīra

Definition

ਦੇਖੋ, ਅਮੀਰ। ੨. ਦੇਖੋ, ਅਬੀਰ. "ਗੁਲਾਬ ਅੰਬੀਰ ਗੁਲਾਲ ਉਡਾਈ." (ਕ੍ਰਿਸਨਾਵ) ੩. ਫ਼ਾ. [انبیِر] ਗਿੱਲੀ ਅਥਵਾ ਸੁੱਕੀ ਮਿੱਟੀ ਦਾ ਭਰਨਾ.
Source: Mahankosh

AMBÍR

Meaning in English2

s. m, Corruption of the Arabic word Amír. See Amír.
Source:THE PANJABI DICTIONARY-Bhai Maya Singh