ਅੰਬੁਪਤਿ
anbupati/anbupati

Definition

ਸੰਗ੍ਯਾ- ਸਮੁੰਦਰ. ਵਾਰਿਨਿਧਿ. ਜਲ- ਨਿਧਿ. ਅੰਬੁ (ਜਲ) ਨੂੰ ਧਾਰਨ ਵਾਲਾ. ਜਲਾਂ ਦਾ ਸ੍ਵਾਮੀ। ੨. ਅੰਬੁ ਨਾਥ ਅਤੇ ਅੰਬੁਪਤਿ ਨਾਉਂ ਵਰੁਣ ਦੇਵਤਾ ਦਾ ਭੀ ਹੈ.
Source: Mahankosh