ਅੰਭੁਲਾ
anbhulaa/anbhulā

Definition

ਸੰਗ੍ਯਾ- ਜਲ. ਦੇਖੋ, ਅੰਭ. "ਨਾਮ ਤੇਰੋ ਅੰਭੁਲਾ ਨਾਮ ਤੇਰੋ ਚੰਦਨੋ." (ਧਨਾ ਰਵਿਦਾਸ)
Source: Mahankosh