ਅੰਭੋਜ
anbhoja/anbhoja

Definition

ਸੰ. अम्भोज. ਸੰਗ੍ਯਾ- ਅੰਭ (ਜਲ) ਤੋਂ ਪੈਦਾ ਹੋਣ ਵਾਲਾ ਕਮਲ.
Source: Mahankosh