ਅੰਭੋਰੁਹ
anbhoruha/anbhoruha

Definition

ਸੰ. ਸੰਗ੍ਯਾ- ਅੰਭ (ਜਲ) ਤੋਂ ਰੁਹ (ਉਪਜਿਆ) ਕਮਲ. ਜਲਜ। ੨. ਸਾਰਸ। ੩. ਵਿ- ਜਲ ਤੋਂ ਪੈਦਾ ਹੋਇਆ.
Source: Mahankosh