ਅੰਮਾਵਣ
anmaavana/anmāvana

Definition

ਵਿ- ਮਾਵਣ (ਮਾਂਉਣ) ਤੋਂ ਰਹਿਤ. ਅਪ੍ਰਮੇਯ. ਬੇਅੰਤ. ਅਗਣਿਤ. "ਮੰਞ ਕੁਚਜੀ ਅੰਮਾਵਣ ਡੋਸੜੇ." (ਸੂਹੀ ਮਃ ੧. ਕੁਚਜੀ)
Source: Mahankosh