ਅੰਮ੍ਰਿਤ ਫਲ
anmrit dhala/anmrit phala

Definition

ਮੁਕਤਿ ਰੂਪ ਫਲ. ਆਤਮਗ੍ਯਾਨ. "ਬਿਨ ਗੁਰੁ ਮਹਿਲ ਨ ਜਾਪਈ ਨਾ ਅੰਮ੍ਰਿਤ ਫਲ ਪਾਹਿ." (ਸ੍ਰੀ ਅਃ ਮਃ ੩) ਦੇਖੋ, ਅਮ੍ਰਿਤ ਫਲ.
Source: Mahankosh