ਅੰਮੜਨਾ
anmarhanaa/anmarhanā

Definition

ਕ੍ਰਿ- ਅੱਪੜਨਾ. ਪਹੁਚਣਾ. "ਰਾਹ ਦਸਾਈ ਨਾ ਜੁਲਾ ਆਖਾਂ ਅੰਮੜੀਆਸ." (ਵਡ ਮਃ ੧)
Source: Mahankosh