ਅੰਸ
ansa/ansa

Definition

ਸੰ. अंस्. ਧਾ- ਵਿਭਾਗ ਕਰਨਾ. ਵੰਡਣਾ. ਹਿੱਸੇ ਕਰਨਾ। ੨. ਸੰ. ਅੰਸ਼. ਸੰਗ੍ਯਾ- ਹ਼ਿੱਸਾ (ਭਾਗ). ੩. ਵੰਸ਼ ਦੀ ਥਾਂ ਭੀ ਅੰਸ ਸ਼ਬਦ ਵਰਤਿਆ ਜਾਂਦਾ ਹੈ, ਯਥਾ- "ਗੁਰੁਅੰਸ।" ੪. ਕਲਾ. ਸੋਲਵਾਂ ਹਿੱਸਾ। ੫. ਦੇਖੋ, ਅੰਸੁ। ੬. ਸੰ. अंस्- ਅੰਸ. ਮੋਢਾ.
Source: Mahankosh

Shahmukhi : انس

Parts Of Speech : noun, feminine

Meaning in English

progeny, scion, lineage, lineal descendant(s), cf. ਅੰਸ਼
Source: Punjabi Dictionary

AṆS

Meaning in English2

s. f, Corrupted from the Sanskrit word Aṇsh. A part, division, portion, right, essence; a fraction; a degree of a circle; offspring, descendant.
Source:THE PANJABI DICTIONARY-Bhai Maya Singh