ਅੱਯਾਰ
ayaara/ēāra

Definition

ਅ਼. [عیار] ਚਾਲਾਕ। ੨. ਫਰੇਬੀ. ਛਲੀਆ. ਇਸ ਦਾ ਮੂਲ ਐ਼ਰ (ਘੋੜੇ ਦੀ ਭਾਜ) ਹੈ.
Source: Mahankosh