ਆਧ
aathha/ādhha

Definition

ਵਿ- ਅੱਧਾ. ਨਿਸਫ਼. "ਆਧ ਘਰੀ ਕੋਊ ਨਹਿ ਰਾਖੈ." (ਦੇਵ ਮਃ ੯) ੨. ਦੇਖੋ, ਆਧਿ.
Source: Mahankosh