ਆਨੰਦ ਰੂਪ
aananth roopa/ānandh rūpa

Definition

ਖਰਤਾਰ. ਆਨੰਦ ਹੈ ਜਿਸ ਦਾ ਸ੍ਵਰੂਪ ਲਕ੍ਸ਼੍‍ਣ. "ਆਨੰਦ ਰੂਪ ਅਨੂਪ ਅਗੋਚਰ." (ਮਾਰੂ ਸੋਲਹੇ ਮਃ ੧)
Source: Mahankosh