ਆਰਜਨੀ
aarajanee/ārajanī

Definition

ਸੰ. ਅਜੁਨੀ. ਵਿ- ਅਰਜੁਨ (ਚਾਂਦੀ) ਜੇਹੀ ਚਿੱਟੀ. ਉੱਜਲ। ੨. ਅਰਜਨ (ਸੰਗ੍ਰਹਿ) ਕਰਨ ਵਾਲੀ. "ਨਮੋ ਆਰਜਨੀ ਮਾਰਜਨੀ." (ਚੰਡੀ ੨)
Source: Mahankosh