ਆਰਜਵ
aarajava/ārajava

Definition

ਸੰ. ਆਰ੍‍ਜਵ. ਸੰਗ੍ਯਾ- ਸਿੱਧਾਪਨ. ਛਲ ਦਾ ਅਭਾਵ. ਸਰਲਤਾ. "ਆਰਜਵ ਬਿਨਾ ਕੁਟਿਲਤਾ ਜੋਇ." (ਗੁਪ੍ਰਸੂ) ੨. ਵਿ- ਸਿੱਧਾ. ਛਲ ਰਹਿਤ. ਨਿਸਕਪਟ.
Source: Mahankosh