ਆਰਜਾ
aarajaa/ārajā

Definition

ਸਿੰਧੀ. ਸੰਗ੍ਯਾ- ਆਯੁਖਾ. ਉਮਰ. ਅਵਸਥਾ। ੨. ਦੇਖੋ, ਆਰਯਾ. "ਜੇ ਜੁਗ ਚਾਰੇ ਆਰਜਾ." (ਜਪੁ) ੩. ਸੰ. ਆਰ੍‍ਯ੍ਯਾ ਮਾਤਾ. ਮਾਂ। ੪. ਇੱਕ ਛੰਦ. ਦੇਖੋ, ਗਾਹਾ। ੫. ਵਿ- ਸ਼੍ਰੇਸ੍ਠ ਇਸਤ੍ਰੀ. ਨੇਕ ਔਰਤ. "ਭਨੈ ਨਿਜ ਭਾਰਜਾ ਸੋਂ ਆਰਜਾ! ਸ੍ਰਵਣ ਕਰ." (ਗੁਪ੍ਰਸੂ)
Source: Mahankosh

ÁRJÁ

Meaning in English2

s. f, ge, lifetime.
Source:THE PANJABI DICTIONARY-Bhai Maya Singh