ਆਰਜੀ
aarajee/ārajī

Definition

ਅ਼. [عارضی] ਆ਼ਰਜੀ. ਵਿ- ਜੋ ਪਾਇਦਾਰ ਨਹੀਂ. ਥੋੜੇ ਸਮੇਂ ਲਈ ਹੋਣ ਵਾਲਾ.
Source: Mahankosh