ਆਰਯ
aaraya/ārēa

Definition

ਸੰ. आर्य्य. ਵਿ- ਉੱਤਮ. ਭਲਾ. ਨੇਕ। ੨. ਪੂਜ੍ਯ। ੩. ਸੰਗ੍ਯਾ- ਸ਼੍ਰੇਸ੍ਠ ਕੁਲ ਵਿੱਚ ਹੋਣ ਵਾਲਾ। ੪. ਆਰ੍‍ਯਾਵਰ੍‍ਤ (ਭਾਰਤ) ਦਾ ਵਸਨੀਕ.
Source: Mahankosh