ਆਵਿੰਧ
aavinthha/āvindhha

Definition

ਸੰ. आविन्धय. ਆਵਿੰਧ੍ਯ. ਵਿ- ਵਿੰਧ੍ਯਾਚਲ ਤੀਕ (ਤੋੜੀ). ਦੇਖੋ, ਵਿੰਧ.
Source: Mahankosh