ਇਕਲਾ
ikalaa/ikalā

Definition

ਵਿ- ਏਕਲ. ਅਕੇਲਾ. ਬਿਨਾ ਸਾਥੀ. "ਥਕੇ ਕਵਲ ਇਕਲ." (ਸ. ਫਰੀਦ) ਇਸ ਥਾਂ ਕਮਲ ਤੋਂ ਭਾਵ ਰੂਹ ਹੈ.
Source: Mahankosh