ਇਖਵਾਕੁ
ikhavaaku/ikhavāku

Definition

ਦੇਖੋ, ਇਕ੍ਸ਼੍‌ਵਾਕੁ. "ਨ੍ਰਿਪ ਇਖਵਾਕ ਬਲੀ ਇਕ ਕਾਲ." (ਗੁਪ੍ਰਸੂ); ਦੇਖੋ, ਇਕ੍ਸ਼੍‌ਵਾਕੁ. "ਕੁਲ ਇਖ੍ਵਾਕੁ ਵਿਖੇ ਜੋ ਰਾਜਾ." (ਗੁਪ੍ਰਸੂ)
Source: Mahankosh