ਇਖੀਕਾ
ikheekaa/ikhīkā

Definition

ਸੰ. ਇਸੀਕਾ. ਸੰਗ੍ਯਾ- ਤੀਰ। ੨. ਤੀਲਾ. ਕਾਨਾ। ੩. ਉਹ ਕਾਨਾ, ਜਿਸ ਤੇ ਮੁੰਜ ਲਿਪਟੀ ਹੋਵੇ. ਸਰਕੁੜੇ ਦੇ ਸਿੱਟੇ ਹੇਠ ਦਾ ਤੀਲਾ.
Source: Mahankosh