ਇਤ
ita/ita

Definition

ਕ੍ਰਿ. ਵਿ- ਇਸ ਪਾਸੇ. ਇਧਰ. ਇਸ ਓਰ. ਇਸੀ ਮੇ. ਇਸੇ ਵਿੱਚ. "ਜੇ ਭੁਖ ਦੇਹਿ ਤ ਇਤ ਹੀ ਰਾਜਾ." (ਸੂਹੀ ਅਃ ਮਃ ੪) ੨. ਇਸ ਲੋਕ ਵਿੱਚ। ੩. ਸੰ. ਵਿ- ਗੁਜ਼ਰਿਆ ਹੋਇਆ. ਬੀਤਿਆ। ੪. ਸੰਗ੍ਯਾ- ਗਮਨ. ਚਾਲ। ੫. ਗ੍ਯਾਨ। ੬. ਪ੍ਰਾਪਤਿ। ੭. ਦੇਖੋ, ਇਤਿ.
Source: Mahankosh