ਇਨੇਹੀ
inayhee/inēhī

Definition

ਕ੍ਰਿ. ਵਿ- ਅਜੇਹਾ. ਐਸੀ. "ਚੰਦਨ ਭਗਤਾਂ ਜੋਤਿ ਇਨੇਹੀ ਸਰਬੇ ਪਰਮਲ ਕਰਣਾ." (ਤਿਲੰ ਮਃ ੧)
Source: Mahankosh