ਇਬਰਾਹੀਮ ਲੋਦੀ
ibaraaheem lothee/ibarāhīm lodhī

Definition

[اِبراہیِم لودی] ਸਿਕੰਦਰ ਲੋਦੀ ਦਾ ਪੁਤ੍ਰ, ਜੋ ਸਨ ੧੫੧੭ ਵਿੱਚ ਭਾਰਤ ਦਾ ਸ਼ਹਨਸ਼ਾਹ ਹੋਇਆ. ੨੦. ਏਪ੍ਰਲ ਸਨ ੧੫੨੬ (ਸੰਮਤ ੧੫੮੩) ਨੂੰ ਪਾਨੀਪਤ ਦੇ ਜੰਗ ਵਿੱਚ ਬਾਬਰ ਨੇ ਇਸ ਨੂੰ ਮਾਰਿਆ, ਅਤੇ ਲੋਦੀ ਵੰਸ਼ ਦੀ ਹੁਕੂਮਤ ਮਿਟਾਕੇ ਮੁਗ਼ਲ ਵੰਸ਼ ਨੂੰ ਭਾਰਤ ਦਾ ਸ੍ਵਾਮੀ ਬਣਾਇਆ.
Source: Mahankosh