ਇਸਕ਼ਾਤ਼
isakaaataa/isakāatā

Definition

ਅ਼. [اسِقاط] ਸੰਗ੍ਯਾ- ਸਕ਼ੂਤ਼ (ਗਿਰਾਉਣ) ਦੀ ਕ੍ਰਿਯਾ. ਡੇਗਣਾ। ੨. ਗਰਭ ਡੇਗਣਾ. ਹਮਲ ਕੱਢਣਾ.
Source: Mahankosh